Channel: Grand Studio
Category: Music
Tags: grand studioshaheedi shabadmera mahi full songdharmik songsshahadat songdevotional songdevotional songsshabad chaar sahibzaademera mahiwar parwardolcemera mahi jasleen kaur mongamahi kalla reh gyadharmik song 2021waar parwaar maahi kalla reh gyagrand studio songqurbani songsgrand studio devotionalpunnu anandpuriਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ
Description: Grand Studio Presents devotional song 'Mera Mahi ' which is beautifully sung by Jasleen Kaur Monga and lyrics are penned by Punnu Anandpuri . Music of this song is given by Dolce Enjoy and stay connected with us !! Make sure you subscribe and press the Bell 🔔 icon for more updates : bit.ly/SubscribeGRANDSTUDIO _______________________________________ ♫ STREAMING ON ♫ ♪ I Tunes - apple.co/3HtsuLH ♪ Apple Music - apple.co/3HtsuLH ♪ Gaana - ♪ Spotify - spoti.fi/3pKPgZB ♪Amazon Music - amzn.to/3pJwOjL ♪ YT Music - bit.ly/3FOTBQO __________________________________ SINGER - Jasleen kaur Monga instagram.com/jasleenmusic LYRICIST - Punnu Anandpuria MUSIC - Dolce POSTER & VIDEO - Yash Media PRODUCERS - Gurdit Singh Sandhu & Kamaljeet singh PROJECT BY - Amandeep Singh & Harpreet Sandhu SPECIAL THANKS - Amitoj Singh & Gurmat Sagar Studio LABEL - Grand Studio ( bit.ly/3jxElgk ) _______________________________________ ਜਦੋਂ ਛੱਡਿਆ ਸੀ ਮੈਨੂੰ, ਪਰਿਵਾਰ ਸੀ ਗਾ ਕੋਲ, ਜਾਂਦੇ ਹੋਇਆ ਮਾਹੀ ਐਸੇ ਬੋਲ ਗਿਆ ਬੋਲ, ਮੈਨੂੰ ਵੱਸਦੀ ਰਹਿ ਕਿਹਾ, ਆਪ ਕਿਹੜੇ ਰਾਹੀ ਪੈ ਗਿਆ... ਆਪ ਕਿਹੜੇ ਰਾਹੀ ਪੈ ਗਿਆ.... ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ.. ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ..... ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ....... ਸਰਸਾ ਦੀਏ ਨਦੀਏ, ਤੂੰ ਕੈਸੀ ਵੰਡ ਪਾਈ ਨੀ ਨਾ ਦਿਸੇ ਬਾਜਾਂ ਵਾਲਾ ਨਾ ਬੱਚੇ ਨਾ ਦਾਦੀ ਮਾਈ ਨੀ ਸਰਸਾ ਦੀਏ ਨਦੀਏ, ਤੂੰ ਕੈਸੀ ਵੰਡ ਪਾਈ ਨੀ ਨਾ ਦਿਸੇ ਬਾਜਾਂ ਵਾਲਾ ਨਾ ਬੱਚੇ ਨਾ ਦਾਦੀ ਮਾਈ ਨੀ ਖੇਰੂੰ- ਖੇਰੂੰ ਕਰ ਪਾਣੀ ਆਪਣੇ ਰਾਹੀਂ ਪੈ ਗਿਆ.... ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ..... ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ....... ਗੁਰਾਂ ਨੇ ਵੇਖੋ ਲਾਲ, ਕਿੱਥੇ ਨੇ ਵਿਆਹੇ, ਦੋ ਗੜ੍ਹੀ ਚਮਕੌਰ, ਦੋ ਨੀਹਾਂ 'ਚ ਚਿਣਾਏ, ਗੁਰਾਂ ਨੇ ਵੇਖੋ ਲਾਲ, ਕਿੱਥੇ ਨੇ ਵਿਆਹੇ, ਦੋ ਗੜ੍ਹੀ ਚਮਕੌਰ, ਦੋ ਨੀਹਾਂ 'ਚ ਚਿਣਾਏ, ਆਕੇ ਵਕਤ ਗੁਰਾਂ ਤੋਂ ਵੇਖੋ ਕੈਸੇ ਸ਼ਗਨ ਲੈ ਗਿਆ, ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ.... ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ, ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ.... ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ....... ਬੁਰਜ 'ਚ ਮਾਤਾ ਛੱਡਿਆ ਸਰੀਰ ਸੀ, ਸਾਰਾ ਹੀ ਆਲਮ ਰੋਇਆ, ਰੋਇਆ ਵਕਤ ਅਖੀਰ ਸੀ, ਠੰਢੇ ਬੁਰਜ 'ਚ ਮਾਤਾ ਛੱਡਿਆ ਸਰੀਰ ਸੀ, ਸਾਰਾ ਹੀ ਆਲਮ ਰੋਇਆ, ਰੋਇਆ ਵਕਤ ਅਖੀਰ ਸੀ, ਮਾਂ ਗੁਜਰੀ ਤੇ ਲਾਲਾਂ ਦੇ ਦੀਦਾਰ ਤੋਂ ਵੀ ਰਹਿ ਗਿਆ, ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ.. ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ..... ਵਾਰ ਪਰਿਵਾਰ ਮੇਰਾ ਮਾਹੀ ਕੱਲਾ ਰਹਿ ਗਿਆ... ______________________________________ Enjoy & Stay connected with us! ►SUBSCRIBE- bit.ly/SubscribeGRANDSTUDIO ►INSTAGRAM- bit.ly/2TgKm3E ►FACEBOOK- bit.ly/2B0mB8P ►TWITTER- bit.ly/2CNvyT0 ►SNAPCHAT - bit.ly/2WbFcwG Music Audio and Video all Copyrights Reserved: Grand Studio Pvt. Ltd. Published Year-2021 EMAIL-grandstudiomusic@gmail.com For Inquiry- (+91)9878328768 #meramahi #jasleenmonga #grandstudio